Page 3 of 6

Rupnagar Press Club organises 'Meet the Press' programme with DC
09/Jul/2022

Rupnagar Press Club Holds face to face function with Preeti Yadav ...more

Bahadurjit Singh Rupnagar Pace Club President Satnam Singh Satti became General Secretary
28/May/2022

Bahadurjit Singh Rupnagar Pace Club President Satnam Singh Satti became General Secretary ...more

National Press Day celebrated
16/Nov/2020

Deputy Commissioner Rupnagar Ms. Sonali Giri with members of Rupnagar Press Club during National Press Day. ...more

Celebrating Independence Day
15/Aug/2020

Members of Rupnagar Press Club celebrating Independence Day ...more

National Press Day celebrated
16/Nov/2017

Rupnagar SSP Raj Bahchan Singh Sandhu being honoured at Rupnagar Press Club. ...more

Deputy commissioner Gurneet Tej visits Rupnagar Press Club
13/Sep/2017

Deputy Commissioner Rupnagar Gurneet Tej with members of Rupnagar Press Club. ...more

Rupnagar scribes hold protest against Gauri Lankesh’s murder
07/Sep/2017

Rupnagar Press Club members holding protest against murder of journalist Gauri Lankesh. ...more

Rana KP Singh inaugurates media centre of Rupnagar Press Club
08/Aug/2017

Punjab assembly speaker Rana KP Singh inaugurating the media centre of Rupnagar Press Club. ...more

Press Club building inaugurated
18/July/2017

Sant Avtar Singh Gurdwara Head Dabar Kot Puran Wale performing ardas for the inauguration of building of Rupnagar Press club. ...more

World Press Freedom Day celebrated
03/May/2017

Rupnagar Press Club members honouring Rupnagar Division Commissioner Dipinder Singh on the occasion of World Press Freedom Day ...more

World Press Freedom Day celebrated - "No freedom of press in Punjab : Channi"
03/May/2016

Congress Legislature Party leader Charanjit Singh Channi being honoured by the members of Rupnagar Press Club. ...more

Go Back
National Press Day celebrated
16/Nov/2020

Deputy Commissioner Rupnagar Ms. Sonali Giri with members of Rupnagar Press Club during National Press Day.

ਰੂਪਨਗਰ ਪ੍ਰੈੱਸ ਕਲੱਬ ਨੇ ਕੌਮੀ ਪ੍ਰੈੱਸ ਦਿਵਸ ਮਨਾਇਆ

ਰੂਪਨਗਰ, 16 ਨਵੰਬਰ

ਸਹੀ ਸੂਚਨਾ ਵਾਲੀਆਂ ਖਬਰਾਂ ਨਾਲ ਹੋ ਸਕਦਾ ਬਹੁਤ ਸਾਰੇ ਮਸਲਿਆਂ ਦਾ ਹੱਲ-ਡਿਪਟੀ ਕਮਿਸ਼ਨਰ

ਸਹੀ ਸੂਚਨਾ ਵਾਲੀਆਂ ਖਬਰਾਂ ਨਾਲ ਜਿੱਥੇ ਬਹੁਤ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਹੈ ਉੱਥੇ ਫ਼ਰਜੀ ਖਬਰਾਂ ਦਾ ਪ੍ਰਕਾਸ਼ਨ ਸਮਾਜ ਲਈ ਵੱਡਾ ਖਤਰਾ ਬਣ ਸਕਦਾ ਹੈ। ਇਸ ਲਈ ਹਰ ਸੂਚਨਾ/ਖਬਰ ਨੂੰ ਪੂਰੀ ਜਿੰਮੇਵਾਰੀ ਤੇ ਸੋਚ ਵਿਚਾਰ ਕਰਕੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਹ ਗੱਲ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਅੱਜ ਰੂਪਨਗਰ ਪ੍ਰੈੱਸ ਕਲੱਬ ਵੱਲੋ ਕੌਮੀ ਪ੍ਰੈੱਸ ਦਿਵਸ ਮੌਕੇ ਕਰਵਾਏ6 ਗਏ ਸਮਾਗਮ ਨੂੰ ਸੰਬੋਧਨ ਕਰਦਿਆ ਆਖੀ।

ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦੇ ਦੌਰ ਦੌਰਾਨ ਬਿਨਾਂ ਪੜਤਾਲ ਕੀਤੇ ਬਹੁਤ ਸਾਰੀਆਂ ਖਬਰਾਂ ਸਮਾਜ ਦੇ ਲੋਕਾਂ ਵਿੱਚ ਜਿੱੱਥੇ ਖਬਰਾਹਟ ਪੈਦਾ ਕਰਦਿਆ ਹਨ ਉੱਥੇ ਨੁਕਸਾਨ ਦਾ ਕਾਰਨ ਬਣ ਸਕੱਦੀਆਂ ਹਨ। ਇਸ ਲਈ ਫ਼ਰਜੀ ਖਬਰਾਂ ਦਾ ਪ੍ਰਕਾਸ਼ਨ ਕਰਨ ਵਾਲਿਆਂ ਨੂੰ ਨੱਥ ਪਾਉਣਾ ਬਹੁਤ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਰੂਪਨਗਰ ਪ੍ਰੈਸ ਕਲੱਬ ਦੇ ਮੈਂਬਰਾਂ ਵਲੋਂ ਮੀਡੀਆ ਦੇ ਖੇਤਰ ਵਿੱਚ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਦੀ ਪਰਜ਼ੋਰ ਸਬਦਾਂ ਵਿੱਚ ਸ਼ਲਾਘਾ ਕੀਤੀ।

ਇਸ ਮੌਕੇ ਕਲੱਬ ਦੇ ਆਨਰੇਰੀ ਮੈਂਬਰ ਡਾ. ਆਰਐੱਸ ਪਰਮਾਰ ਨੇ ਕੌਮੀ ਪ੍ਰੈੱਸ ਦਿਵਸ ਦੀ ਵਧਾਈ ਦਿੰਦੇ ਹੋਏ ਰੂਪਨਗਰ ਪ੍ਰੈਸ ਵਲੋਂ ਸਮਾਜ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਵਧੀਆ ਢੰਗ ਨਾਲ ਉਜ਼ਾਗਰ ਕਰਨ ਦੀ ਪ੍ਰਸ਼ੰਸਾ ਕੀਤਾ। ਇਸ ਤੋਂ ਪਹਿਲਾ ਕਲੱਬ ਦੇ ਪ੍ਰਧਾਨ ਅਜੇ ਅਗਨੀਹੋਤਰੀ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆ ਸਾਰੀਆਂ ਨੂੰ ਕੌਮੀ ਪ੍ਰੈੱਸ ਦਿਵਸ ਦੀ ਵਧਾਈ ਦਿੱਤੀ । ਜ਼ਿਲ੍ਹਾ ਪ੍ਰੈੱਸ ਕਲੱਬਜ ਐਸੋਸੀਏਸ਼ਨ,ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਕੌਮੀ ਪ੍ਰੈੱਸ ਦਿਵਸ ਦੀ ਮਹਤੱਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਮੈਂਬਰ ਪੱਤਰਕਾਰਾਂ ਲਈ ਭਲਾਈ ਫੰਡ ਕਾਇਮ ਕਰਨ ਬਾਰੇ ਦੱਸਿਆ।

ਰੂਪਨਗਰ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸਤਨਾਮ ਸਿੰਘ ਸੱਤੀ ,ਖਜ਼ਾਨਚੀ ਸੁਰਜੀਤ ਸਿੰਘ ਗਾਂਧੀ,ਮੁੱਖ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਨੇ ਵੀ ਆਪਣੇ ਵਿਾਚਰ ਰੱਖੇ। ੲਲੈਕਟੋਨਿਕ ਮੀਡੀਆ ਨਾਲ ਸਬੰਧਤ ਮੁਸਕਲਾਂ ਬਾਰੇ ਗੱਲਬਾਤ ਕੀਤੀ।

ਇਸ ਮੌਕੇ ਤੇ ਕਲੱਬ ਦੇ ਆਨਰੇਰੀ ਮੈਂਬਰ ਸੀਨੀਅਰ ਐਡਵੋਕੇਟ ਹਰਮੋਹਨ ਸਿਘ ਪਾਲ, ਸਾਹਿਬ ਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ,ਰਾਜੇਸ਼ ਵਾਸੂਦੇਵਾ, ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰੀਤ ਕੰਵਲ ਸਿੰਘ, ਸਾਬਕਾ ਪੀਆਰਓ ਰਾਜਿੰਦਰ ਸੈਣੀ, ਹਰੀਸ਼ ਕਾਲੜਾ ਤੋ ਇਲਾਵਾ ਬਲਦੇਵ ਸਿੰਘ ਕੌਰੇ, ਪ੍ਰਭਾਤ ਭੱਟੀ, ਜਗਜੀਤ ਸਿੰਘ ਜੱਗੀ, ਕਮਲ ਭਾਰਜ, ਅਰੁਣ ਪੂਰੀ, ਰਾਜ਼ਨ ਵੋਹਰਾ, ਕੈਲਾਸ਼ ਅਹੂਜਾ, ਸੁਨੀਲ ਘਨੌਲੀ, ਅਮਿਤ, ਅਰੋੜਾ ਸ਼ਾਮ ਲਾਲ, ਤੇਜਿੰਦਰ ਸਿੰਘ, ਜਗਮੋਹਨ ਸਿੰਘ ਘਨੌਲੀ, ਰਾਕੇਸ਼ ਕੁਮਾਰ, ਜਸਵੀਰ ਸਿੰਘ ਭਰਤਗੜ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।