Page 2 of 6

Shocked to journalist Avtar Singh Kamboj, father Kehar Singh passed away
18/May/2023

Journalist Avtar Singh Kamboj, father Kehar Singh passed away ...more

Retired APRO and Journalist Harish Kalra passes away
16/May/2023

Retired APRO and Journalist Harish Kalra passes away ...more

Governments should provide an enabling environment to maintain freedom of the press : Legislator Chadha
03/May/2023

MLA Sh. Dinesh Kumar Chadha being honoured by the members of Rupnagar Press Club. ...more

Members of the Rupnagar Press Club joyfully celebrated the Lohri festival
11/Jan/2023

Members of the Rupnagar Press Club joyfully celebrated the Lohri festival ...more

The district police chief SSP met with the media personnel under the press program of the meet at the Rupnagar Press Club
02/Aug/2022

The district police chief met with the media personnel under the press program of the meet at the Rupnagar Press Club ...more

Rupnagar Press Club organises 'Meet the Press' programme with DC
09/Jul/2022

Rupnagar Press Club Holds face to face function with Preeti Yadav ...more

Bahadurjit Singh Rupnagar Pace Club President Satnam Singh Satti became General Secretary
28/May/2022

Bahadurjit Singh Rupnagar Pace Club President Satnam Singh Satti became General Secretary ...more

National Press Day celebrated
16/Nov/2020

Deputy Commissioner Rupnagar Ms. Sonali Giri with members of Rupnagar Press Club during National Press Day. ...more

Celebrating Independence Day
15/Aug/2020

Members of Rupnagar Press Club celebrating Independence Day ...more

National Press Day celebrated
16/Nov/2017

Rupnagar SSP Raj Bahchan Singh Sandhu being honoured at Rupnagar Press Club. ...more

Go Back
Shocked to journalist Avtar Singh Kamboj, father Kehar Singh passed away
18/May/2023

Journalist Avtar Singh Kamboj, father Kehar Singh passed away

ਪੱਤਰਕਾਰ ਅਵਤਾਰ ਸਿੰਘ ਕੰਬੋਜ ਨੂੰ ਸਦਮਾ, ਪਿਤਾ ਕੇਹਰ ਸਿੰਘ ਦਾ ਦੇਹਾਂਤ

ਰੂਪਨਗਰ, 18 ਮਈ

ਪੱਤਰਕਾਰ ਅਵਤਾਰ ਸਿੰਘ ਕੰਬੋਜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨਾਂ ਦੇ ਪਿਤਾ ਕੇਹਰ ਸਿੰਘ ਦਾ ਦੇਹਾਂਤ ਹੋ ਗਿਆ। ਸ. ਕੇਹਰ ਸਿੰਘ ਅੰਤਿਮ ਸਸਕਾਰ 19 ਮਈ ਨੂੰ ਦੁਪਹਿਰ 12 ਵਜੇ ਬੜੀ ਹਵੇਲੀ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।: ਸ ਕੇਹਰ ਸਿੰਘ ਦਾ ਜਨਮ 1946 ਵਿੱਚ ਅੰਬਾਲਾ ਨਜਦੀਕੀ ਪਿੰਡ ਜੜੋਤ ਵਿਖੇ ਹੋਇਆ ਅਤੇ 18 ਸਾਲ ਦੀ ਉਮਰ ਵਿੱਚ ਉਹ ਡੀਸੀ ਦਫਤਰ ਅੰਬਾਲਾ ਵਿੱਚ ਨੌਕਰੀ ਕਰਨ ਲੱਗੇ ਸਨ।

ਸ ਕੇਹਰ ਸਿੰਘ 1966 ਵੇਲੇ ਪੰਜਾਬ ਸੂਬਾ ਬਣਨ ਵੇਲੇ ਰੋਪੜ ਆ ਕੇ ਵਸੇ ਸਨ, ਇਸ ਤੋਂ ਪਹਿਲਾਂ ਉਹ ਅੰਬਾਲਾ ਜਿਲ੍ਹੇ ਵਿੱਚ ਡੀਸੀ ਦਫਤਰ ਵਿੱਚ ਸੇਵਾਵਾਂ ਨਿਭਾ ਰਹੇ ਸਨ। 1966 ਤੋਂ ਬਾਅਦ ਲਗਾਤਾਰ ਰੋਪੜ ਵਿਖੇ ਡੀਸੀ ਦਫਤਰ ਵਿੱਚ ਨੌਕਰੀ ਕੀਤੀ ਅਤੇ 2006 ਵਿੱਚ ਓਹ ਬਤੌਰ ਦਫ਼ਤਰੀ ਦੇ ਅਹੁਦੇ ਤੋਂ ਰਿਟਾਇਰਡ ਹੋਏ। ਰੂਪਨਗਰ ਪ੍ਰੈਸ ਕਲੱਬ ਦੇ ਪ੍ਧਾਨ ਬਹਾਦਰਜੀਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ, ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ, ਕੈਸ਼ੀਅਰ ਸੁਰਜੀਤ ਗਾਂਧੀ, ਵਿਜੇ ਸ਼ਰਮਾ, ਸਤੀਸ਼ ਜਗੋਤਾ, ਰਜਿੰਦਰ ਸੈਣੀ, ਅਜੇ ਅਗਨੀਹੋਤਰੀ, ਸੰਦੀਪ ਵਸ਼ਿਸ਼ਟ ਸਮੇਤ ਸਮੂਹ ਆਹੁਦੇਦਾਰਾਂ ਅਤੇ ਪੱਤਰਕਾਰ ਸਾਥੀਆਂ ਨੇ ਦੁੱਖ ਪ੍ਰਗਟ ਕੀਤਾ ਹੈ।