Page 1 of 4

The district police chief SSP met with the media personnel under the press program of the meet at the Rupnagar Press Club
02/Aug/2022

The district police chief met with the media personnel under the press program of the meet at the Rupnagar Press Club ...more

Rupnagar Press Club organises 'Meet the Press' programme with DC
09/Jul/2022

Rupnagar Press Club Holds face to face function with Preeti Yadav ...more

Bahadurjit Singh Rupnagar Pace Club President Satnam Singh Satti became General Secretary
28/May/2022

Bahadurjit Singh Rupnagar Pace Club President Satnam Singh Satti became General Secretary ...more

National Press Day celebrated
16/Nov/2020

Deputy Commissioner Rupnagar Ms. Sonali Giri with members of Rupnagar Press Club during National Press Day. ...more

Celebrating Independence Day
15/Aug/2020

Members of Rupnagar Press Club celebrating Independence Day ...more

National Press Day celebrated
16/Nov/2017

Rupnagar SSP Raj Bahchan Singh Sandhu being honoured at Rupnagar Press Club. ...more

Deputy commissioner Gurneet Tej visits Rupnagar Press Club
13/Sep/2017

Deputy Commissioner Rupnagar Gurneet Tej with members of Rupnagar Press Club. ...more

Rupnagar scribes hold protest against Gauri Lankesh’s murder
07/Sep/2017

Rupnagar Press Club members holding protest against murder of journalist Gauri Lankesh. ...more

Rana KP Singh inaugurates media centre of Rupnagar Press Club
08/Aug/2017

Punjab assembly speaker Rana KP Singh inaugurating the media centre of Rupnagar Press Club. ...more

Press Club building inaugurated
18/July/2017

Sant Avtar Singh Gurdwara Head Dabar Kot Puran Wale performing ardas for the inauguration of building of Rupnagar Press club. ...more

Go Back
Bahadurjit Singh Rupnagar Pace Club President Satnam Singh Satti became General Secretary
28/May/2022

Bahadurjit Singh Rupnagar Pace Club President Satnam Singh Satti became General Secretary

ਬਹਾਦਰਜੀਤ ਸਿੰਘ ਰੂਪਨਗਰ ਪੈੑੱਸ ਕਲੱਬ ਦੇ ਪ੍ਰਧਾਨ, ਸਤਨਾਮ ਸਿੰਘ ਸੱਤੀ ਜਨਰਲ ਸਕੱਤਰ ਬਣੇ

ਰੂਪਨਗਰ, 27 ਮਈ 2022

ਰੂਪਨਗਰ ਪੈੑੱਸ ਕਲੱਬ ਦੀ ਚੋਣ ਅੱਜ ਪੈੑੱਸ ਕਲੱਬ ਦੇ ਕਮੇਟੀ ਰੂਮ ’ਚ ਸਰਬਸੰਮਿਤੀ ਨਾਲ ਸੰਪੂਰਨ ਹੋਈ। ਚੋਣ ਸਬੰਧੀ ਹੋਏ ਇਜਲਾਸ ਦੀ ਪ੍ਰਧਾਨਗੀ ਕਲੱਬ ਦੇ ਮੁੱਖ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਨੇ ਕੀਤੀ। ਉਨਾਂ ਨਿਯਮ ਅਤੇ ਸ਼ਰਤਾਂ ਦੱਸੀਆਂ। ਇਸ ਮੌਕੇ ਪ੍ਰਧਾਨਗੀ ਲਈ ਅਜੇ ਅਗਨੀਹੋਤਰੀ ਨੇ ਬਹਾਦਰਜੀਤ ਸਿੰਘ ਦਾ ਨਾਮ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਉਪਰੰਤ ਹਾਊਸ ਦੀ ਸਹਿਮਤੀ ਨਾਲ ਬਹਾਦਰਜੀਤ ਸਿੰਘ ਨੇ ਹੋਰ ਅਹੁਦੇਦਾਰਾਂ ਦੀ ਲਿਸਟ ਪੇਸ਼ ਕੀਤੀ ਜਿਸ ਅਨੁਸਾਰ ਦੂਜੀ ਵਾਰ ਸੀਨੀਅਰ ਮੀਤ ਪ੍ਰਧਾਨ ਲਈ ਸੰਦੀਪ ਵਸ਼ਿਸ਼ਟ ਨੂੰ ਚੁਣਿਆ ਗਿਆ, ਮੀਤ ਪ੍ਰਧਾਨ ਲਈ ਤੇਜਿੰਦਰ ਸਿੰਘ ਤੇਜ਼, ਜਨਰਲ ਸਕੱਤਰ ਲਈ ਲਗਾਤਰ ਚੌਥੀ ਵਾਰ ਸਤਨਾਮ ਸਿੰਘ ਸੱਤੀ, ਸੰਯੁਕਤ ਸਕੱਤਰ ਲਈ ਗੁਰਪ੍ਰੀਤ ਸਿੰਘ ਹੁੰਦਲ ਅਤੇ ਕੈਸ਼ੀਅਰ ਵਜੋਂ ਲਗਾਤਾਰ ਤੀਜੀ ਵਾਰ ਸੁਰਜੀਤ ਸਿੰਘ ਗਾਂਧੀ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ। ਨਵੇਂ ਚੁਣੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਕਿਹਾ ਕਿ ਉਹ ਰੂਪਨਗਰ ਪੈੑੱਸ ਕਲੱਬ ਦੇ ਭਵਨ ਨਿਰਮਾਣ, ਮੈਂਬਰਾਂ ਦੀ ਵੈੱਲਫੇਅਰ ਅਤੇ ਦਰਪੇਸ਼ ਦਿੱਕਤਾਂ ਦੇ ਹੱਲ ਲਈ ਤਨ ਮਨ ਨਾਲ ਕਾਰਜ ਕਰਨਗੇ। ਉਨਾਂ ਕਿਹਾ ਕਿ ਪੱਤਰਕਾਰੀ ਦੇ ਖੇਤਰ ’ਚ ਪੇਸ਼ੇਵਰ ਸੈਮੀਨਾਰ ਅਤੇ ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਉਨਾਂ ਸਮੂਹ ਕਲੱਬ ਮੈਂਬਰਾਂ ਅਤੇ ਪਿਛਲੀ ਕਮੇਟੀ ਦੇ ਪੑਧਾਨ ਅਜੇ ਅਗਨੀਹੋਤਰੀ ਦੀ ਟੀਮ ਦਾ ਵੀ ਧੰਨਵਾਦ ਕੀਤਾਣਵ ਨਿਯੁਕਤ ਜਨਰਲ ਸਕੱਤਰ ਸਤਨਾਮ ਸਿੰਘ ਸੱਤੀ ਨੇ ਕਿਹਾ ਕਿ ਕਲੱਬ ਮੈਂਬਰਾਂ ਦੀ ਏਕਤਾ ਅਤੇ ਭਾਈਚਾਰਕ ਸਾਂਝ ਦੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਸੀਨੀਅਰ ਮੈਂਬਰ ਰਣਦੀਪ ਵਸ਼ਿਸ਼ਟ (ਸੰਪਾਦਕ)ਨੇ ਕਲੱਬ ਮੈਂਬਰਾਂ ਦੀ ਕਲੱਬ ਨੂੰ ਏਕੇ ਦੇ ਸੂਤਰ ’ਚ ਪਰੋ ਕੇ ਰੱਖਣ ਦੀ ਸੋਚ ਨੂੰ ਸਰਾਹਿਆ। ਸੀਨੀਅਰ ਮੈਂਬਰਾਂ ਰਜਿੰਦਰ ਸੈਣੀ ਅਤੇ ਹੋਰਾਂ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ। ਮੀਟਿੰਗ ਵਿਚ ਸਾਬਕਾ ਪ੍ਰਧਾਨ ਵਿਜੇ ਸ਼ਰਮਾ, ਸਤੀਸ਼ ਜਗੋਤਾ, ਕੈਲਾਸ਼ ਅਹੂਜਾ, ਜਗਜੀਤ ਸਿੰਘ ਜੱਗੀ, ਅਰੁਣ ਕੁਮਾਰ ਸ਼ਰਮਾ,ਅਰੁਣ ਪੁਰੀ, ਸਰਬਜੀਤ ਸਿੰਘ, ਅਮਰ ਸ਼ਰਮਾ, ਸੁਨੀਲ ਕੁਮਾਰ, ਕਮਲ ਭਾਰਜ, ਜਗਮੋਹਣ ਸਿੰਘ, ਰਾਜਨ ਵੋਹਰਾ, ਸ਼ਾਮ ਲਾਲ ਬੈਂਸ, ਪ੍ਰਭਾਤ ਭੱਟੀ, ਅੰਮ੍ਰਿਤਪਾਲ ਬੰਟੀ, ਜਸਬੀਰ ਸਿੰਘ ਬਾਵਾ, ਹਰੀਸ਼ ਕਾਲੜਾ, ਮਨਪ੍ਰੀਤ ਸਿੰਘ ਚਾਹਲ, ਅਮਿੱਤ ਅਰੋੜਾ, ਕੁਲਵੰਤ ਸਿੰਘ ਚਾਰਲੀ, ਸਰਬਜੀਤ ਸਿੰਘ ਕਾਕਾ, ਵਰੁਣ ਲਾਂਬਾ,ਹਰਮੀਤ ਸਿੰਘ ਬਿੰਦਰਾ, ਰਕੇਸ਼ ਕੁਮਾਰ ਆਦਿ ਮੈਂਬਰ ਵੀ ਸ਼ਾਮਲ ਸਨ।