Page 1 of 5

The district police chief SSP met with the media personnel under the press program of the meet at the Rupnagar Press Club
02/Aug/2022

The district police chief met with the media personnel under the press program of the meet at the Rupnagar Press Club ...more

Rupnagar Press Club organises 'Meet the Press' programme with DC
09/Jul/2022

Rupnagar Press Club Holds face to face function with Preeti Yadav ...more

Bahadurjit Singh Rupnagar Pace Club President Satnam Singh Satti became General Secretary
28/May/2022

Bahadurjit Singh Rupnagar Pace Club President Satnam Singh Satti became General Secretary ...more

National Press Day celebrated
16/Nov/2020

Deputy Commissioner Rupnagar Ms. Sonali Giri with members of Rupnagar Press Club during National Press Day. ...more

Celebrating Independence Day
15/Aug/2020

Members of Rupnagar Press Club celebrating Independence Day ...more

National Press Day celebrated
16/Nov/2017

Rupnagar SSP Raj Bahchan Singh Sandhu being honoured at Rupnagar Press Club. ...more

Deputy commissioner Gurneet Tej visits Rupnagar Press Club
13/Sep/2017

Deputy Commissioner Rupnagar Gurneet Tej with members of Rupnagar Press Club. ...more

Rupnagar scribes hold protest against Gauri Lankesh’s murder
07/Sep/2017

Rupnagar Press Club members holding protest against murder of journalist Gauri Lankesh. ...more

Rana KP Singh inaugurates media centre of Rupnagar Press Club
08/Aug/2017

Punjab assembly speaker Rana KP Singh inaugurating the media centre of Rupnagar Press Club. ...more

Go Back
Rupnagar Press Club celebrates National Press Day
16/Nov/2022

Rupnagar Press Club

Rupnagar Press Club celebrates National Press Day

Rupnagar,November 16

Need to strengthen the Press Council of India stressed

Rupnagar Press Club celebrated National Press Day here on Wednesday under the leadership of the club's chief patron Gurcharan Singh Bindra and president Bahadurjeet Singh. Senior member of the club, Rajinder Saini, while welcoming the members, highlighted the importance of this day and said that this year's day is being celebrated as the 56th anniversary of the Press Council of India, which came into existence on November 16, 1966.

While speaking on the occasion various members shared their views about the responsibility of the press towards the society and the difficulties faced by it and emphasized the need to highlight the social issues in a more conscious manner.

On the occasion the president of the club, Bahadurjeet Singh spoke about the role of the Press Council of India and said that this autonomous body should be strengthened to keep the media functioning freely. To make the fourth pillar of democracy strong in this age of media, it is very important to keep it free from any kind of political or pressure group influence. Speaking on this occasion, the chief patron of the club, Gurcharan Singh Bindra said that due to various influences, the media is facing many difficulties and challenges today.

Club office bearers and members including Sandeep Vashisht, Satish Jagota, Surjit Singh Gandhi, Arun Sharma, Kamal Bharj, Arun Puri, Harish Kalra, Rakesh Kumar, Jasvir Singh Bawa, Sarabjit Singh Kotla Nihang, Sarabjit Singh Kaka, Amar Sharma, Manpreet Chahal, Lakhvir Singh Khabra, Kulwant Singh Charlie, Sumit Pasricha, Varun Lamba, Moonpreet, Prince were present.

ਰੂਪਨਗਰ ਪ੍ਰੈੱਸ ਕਲੱਬ ਵੱਲੋਂ ਮਨਾਇਆ ਗਿਆ ਕੌਮੀ ਪ੍ਰੈੱਸ ਦਿਵਸ

ਪ੍ਰੈੱਸ ਕੌਂਸਲ ਆਫ ਇੰਡੀਆ ਨੂੰ ਹੋਰ ਵਧੇਰੇ ਮਜਬੂਤ ਕਰਨ ਦੀ ਲੋੜ ’ਤੇ ਜ਼ੋਰ

ਰੂਪਨਗਰ, 16 ਨਵੰਬਰ

ਰੂਪਨਗਰ ਪ੍ਰੈੱਸ ਕਲੱਬ ਵਲੱੋਂ ਅੱਜ ਇੱਥੇ ਪ੍ਰੈੱਸ ਕਲੱਬ ਵਿਖੇ ਕੌਮੀ ਪ੍ਰੈੱਸ ਦਿਵਸ ਮੌਕੇ ਮੀਡੀਆ ਦੀ ਸਮਾਜ ਪ੍ਰਤੀ ਜਿੰਮੇਵਾਰੀ ’ਤੇ ਵਿਚਾਰ ਚਰਚਾ ਕੀਤੀ ਗਈ| ਕਲੱਬ ਦੇ ਮੁੱਖ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਅਤੇ ਪ੍ਰਧਾਨ ਬਹਾਦਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਚਰਚਾ ਦੌਰਾਨ ਕਲੱਬ ਦੇ ਮੈਂਬਰਾਂ ਨੇ ਕੌਮੀ ਪ੍ਰੈੱਸ ਦਿਵਸ ਦੀ ਵਧਾਈ ਸਾਂਝੀ ਕੀਤੀ|

ਕਲੱਬ ਦੇ ਸੀਨੀਅਰ ਮੈਂਬਰ ਰਾਜਿੰਦਰ ਸੈਣੀ ਨੇ ਚਰਚਾ ਅਰੰਭ ਕਰਵਾਉਦੇ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਦੱਸਿਆ 16 ਨਵੰਬਰ 1966 ਵਿੱਚ ਹੋਂਦ ਵਿੱਚ ਆਈ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਇਸ ਸਾਲ ਦਾ ਦਿਵਸ 56ਵੀਂ ਵਰ੍ਹੇਗੰਢ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ| ਵਿਚਾਰ ਚਰਚਾ ਵਿੱਚ ਭਾਗ ਲੈਂਦੇ ਹੋਏ ਵੱਖ ਵੱਖ ਮੈਂਬਰਾਂ ਨੇ ਪ੍ਰੈੱਸ ਦੀ ਸਮਾਜ ਪ੍ਰਤੀ ਜਿੰਮੇਵਾਰੀ ਅਤੇ ਇਸ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਮਾਜਿਕ ਮਸਲਿਆਂ ਪ੍ਰਤੀ ਵਧੇਰੇ ਸੁਚੇਤ ਹੋਕੇ ਉਜਾਗਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ| ਇਸ ਮੌਕੇ ’ਤੇ ਬੋਲਦਿਆਂ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਨੇ ਕਿਹਾ ਕਿ ਵੱਖ ਵੱਖ ਤਰ੍ਹਾਂ ਦੇ ਪ੍ਰਭਾਵਾਂ ਕਾਰਨ ਅੱਜ ਮੀਡੀਆ ਨੂੰ ਅਨੇਕਾਂ ਦਿੱਕਤਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

ਇਸ ਮੌਕੇ ’ਤੇ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਪ੍ਰੈੱਸ ਕੌਂਸਲ ਆਫ ਇੰਡੀਆ ਦੀ ਭੂਮਿਕਾ ਬਾਰੇ ਬੋਲਦਿਆ ਆਖਿਆ ਕਿ ਮੀਡੀਆ ਨੂੰ ਆਜ਼ਾਦਾਨਾ ਤੌਰ ਤੇ ਕਾਰਜ਼ਸ਼ੀਲ ਬਣਾਈ ਰੱਖਣ ਲਈ ਇਸ ਖੁਦਮੁਖਤਿਆਰ ਸੰਸਥਆ ਨੂੰ ਹੋਰ ਵਧੇਰੇ ਮਜਬੂਤ ਕੀਤਾ ਜਾਣਾ ਚਾਹੀਦਾ ਹੈ| ਲੋਕਤੰਤਰ ਦੇ ਚੌਥੇ ਥੰਮ ਨੂੰ ਮੀਡੀਆ ਦੇ ਇਸ ਯੁੱਗ ਵਿੱਚ ਤਾਕਤਵਰ ਬਣਾਉਣ ਲਈ ਕਿਸੇ ਕਿਸਮ ਦੇ ਰਾਜਨੀਤਕ ਜਾਂ ਦਬਾਅ ਸਮੂਹ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਜਾਣਾ ਅਤਿ ਜਰੂਰੀ ਹੈ| ਵਿਚਾਰ ਚਰਚਾ ਵਿੱਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸੰਦੀਪ ਵਸਿਸ਼ਟ, ਸਤੀਸ਼ ਜਗੋਤਾ,ਸੁਰਜੀਤ ਸਿੰਘ ਗਾਂਧੀ, ਅਰੁਣ ਸ਼ਰਮਾ, ਕਮਲ ਭਾਰਜ, ਅਰੁਣ ਪੂਰੀ,ਹਰੀਸ਼ ਕਾਲੜਾ, ਰਾਕੇਸ਼ ਕੁਮਾਰ, ਜਸਵੀਰ ਸਿੰਘ ਬਾਵਾ, ਸਰਬਜੀਤ ਸਿੰਘ ਕੋਟਲਾ ਨਿਹੰਗ, ਸਰਬਜੀਤ ਸਿੰਘ ਕਾਕਾ,ਅਮਰ ਸ਼ਰਮਾ,ਮਨਪ੍ਰੀਤ ਚਾਹਲ, ਲਖਵੀਰ ਸਿਂਘ ਖਾਬੜਾ, ਕੁਲਵੰਤ ਸਿੰਘ ਚਾਰਲੀ,ਸੁਮਿਤ ਪਸਰੀਚਾ,ਵਰੁਣ ਲਾਂਬਾ,ਮੂਨਪ੍ਰੀਤ,ਪ੍ਰਿੰਸ ਆਦਿ ਹਾਜ਼ਰ ਸਨ|